Skip to content
-
Subscribe to our newsletter & never miss our best posts. Subscribe Now!
Action Game Name – Play Free Online | Game Khelo Action Game Name – Play Free Online | Game Khelo
Action Game Name – Play Free Online | Game Khelo Action Game Name – Play Free Online | Game Khelo
  • Home
  • About Us
  • Contact Us
  • Disclaimer
  • Privacy Policy
  • Terms & Conditions
  • Home
  • About Us
  • Contact Us
  • Disclaimer
  • Privacy Policy
  • Terms & Conditions
Close

Search

  • https://www.facebook.com/
  • https://twitter.com/
  • https://t.me/
  • https://www.instagram.com/
  • https://youtube.com/
Subscribe
poco c71 ਫੋਨ ਦੀ ਜਾਣਕਾਰੀ
Mobile phone

poco c71 ਫੋਨ ਦੀ ਜਾਣਕਾਰੀ

By adminj
March 11, 2026 4 Min Read
0

2026 ਵਿੱਚ poco c71 ਦੀ ਜਾਣ-ਪਛਾਣ


 ਹੈਲੋ ਅੱਜ ਆਪਾਂ ਗੱਲ ਕਰਦੇ ਆਂ ਨਵਾਂ ਸਮਾਰਟ ਫੋਨ Mobile phone ਜਿਸ ਦਾ ਨਾਮ ਹੈਗਾ poco ਜਿਸ ਦਾ ਨਵਾਂ ਮਾਡਲ Poco c71 ਲੌਂਚ ਹੋ ਚੁੱਕਾ ਵਾ|ਅੱਜ ਆਪਾਂ ਤੁਹਾਨੂੰ ਇਸ ਫੋਨ ਦੀ ਫੁੱਲ ਜਾਣਕਾਰੀ ਇਸੇ ਪੋਸਟ ਦੇ ਵਿੱਚ ਦਵਾਂਗੇ|ਇਸ ਫੋਨ ਦੀ ਕੀਮਤ ਬਾਰੇ ਵੀ ਤੁਹਾਨੂੰ ਇਸੇ ਪੋਸਟ ਵਿੱਚ ਦੱਸਾਂਗੇ ਚਲੋ ਕਰਦੇ ਹਾਂ ਸ਼ੁਰੂ

In this post, we will explore why the Poco c71 is gaining popularity among smartphone enthusiasts.


ਪ੍ਰਮੁੱਖ ਹਾਈਲਾਈਟਸ

ਫਰੈਂਡ ਜੇ ਆਪਾਂ ਇਸ ਬ੍ਰਾਂਡ ਦੇ ਨਾਮ ਦੀ ਗੱਲ ਕਰੀਏ ਤਾਂ ਇਸ ਬ੍ਰਾਂਡ ਦਾ ਨਾਮ ਹੈਗਾ Poco |ਜੇ ਆਪਾਂ ਇਸ ਫੋਨ ਦੀ ਰੈਮ ਦੀ ਗੱਲ ਕਰੀਏ ਤਾਂ ਇਸ ਫੋਨ ਦੀ 6 GB ਰੈਮ ਤੁਹਾਨੂੰ ਮਿਲੂਗੀ। ਜੇ ਆਪਾਂ ਇਸ ਫੋਨ ਦੇ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਸ ਵਿੱਚ ਅਨਲੋਡ ਸਿਸਟਮ 15 ਮਿਲੂਗਾ। ਇਸ ਦੀ CPU ਮਾਡਲ ਮੀਡੀਆਟੇਕ ਡਾਈਮੈਂਸਿਟੀ 1100 ਹੈ| ਇਸ ਫੋਨ ਦੀ ਮੈਮੋਰੀਜ ਸਟੋਰਜ ਸਮਰੱਥਾ ਤੁਹਾਨੂੰ 128 GB ਮਿਲੂਗੀ।

The Poco c71 offers impressive features that cater to both casual users and gamers alike.


ਉਤਪਾਦ ਨਿਰਧਾਰਨ

ਜੇ ਆਪਾਂ ਇਸ ਫੋਨ ਦੇ ਪ੍ਰੋਸੈਸਰ ਸਪੀਡ ਦੀ ਗੱਲ ਕਰੀਏ ਤਾਂ ਇਸ ਵਿੱਚ 1.6, 1.8 GHz ਮਿਲੂਗਾ| ਜੇ ਆਪਾਂ ਇਸ ਦੇ ਰੰਗ ਦੀ ਗੱਲ ਕਰੀਏ ਤਾਂ ਇਸ ਵਿੱਚ Desert ਸੋਨਾ , Cool ਬਲੂ , ਪਾਵਰ Black ਮਿਲੂਗਾ ਇਸ ਵਿੱਚ| ਇਸ ਵਿੱਚ ਸਿਮ ਕਾਰਡ ਦੀ ਆਪਸ਼ਨ ਦੇਖੀਏ ਤਾਂ ਤੁਹਾਨੂੰ ਇਹਦੇ ਵਿੱਚ ਸਿੰਗਲ ਸਿਮ ਆਪਸ਼ਨ ਹੀ ਮਿਲੂਗੀ ਜੇ ਆਪਾਂ ਇਸ ਵਿੱਚ ਕਨੈਕਟਰ ਦੀ ਕਿਸਮ ਦੇਖੀਏ ਤਾਂ ਇਸ ਵਿੱਚ ਤੁਹਾਨੂੰ ਯੂਐਸਬੀ ਟਾਈਪ C ਮਿਲੂਗਾ|ਇਸ ਵਿੱਚ ਫਾਰਮ ਫੈਕਟਰ Bar ਹੈ |ਇਸ ਫੋਨ ਦੀ ਸੇਮ ਕਾਰਡ ਦਾ ਆਕਾਰ ਹੈ Nano| ਇਸ ਫੋਨ ਦੀ ਪਾਣੀ ਰੋਹਤਕ ਸ਼ਮਤਾ ਦੇਖੀਏ ਤਾਂ ਜੇ ਇਸ ਫੋਲ ਨੂੰ ਪਾਣੀ ਲੱਗ ਜਾਵੇ ਤਾਂ ਇਹ ਫੋਨ ਖਰਾਬ ਹੋ ਸਕਦਾ ਹੈ ਕਿਉਂਕਿ ਇਸੇ ਦੀ ਪਾਣੀ ਰੋਹਤਕ ਸ਼ਮਤਾ ਨਹੀਂ ਹੈ | ਜੇ ਆਪਾਂ ਇਸ ਫੋਨ ਦੀ ਲੋਕ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ ਤੁਹਾਨੂੰ ਫਿੰਗਰ ਪ੍ਰਿੰਟ ਲੋਕ ਦੀ ਆਪਸ਼ਨ ਮਿਲ ਜਾਊਗੀ |ਫੋਨ ਜੈਕ ਦੀ ਗੱਲ ਕਰੀਏ ਤਾਂ ਤੁਹਾਨੂੰ ਇਹਦੇ ਵਿੱਚ 3.5 mm ਦਾ ਜੈਕ ਮਿਲ ਜਾਊਗਾ |ਜੇ ਆਪਾਂ ਇਸ ਫੋਨ ਦੀ ਉਤਪਾਦ ਵਿਸ਼ੇਸ਼ਤਾਵਾਂ ਦੇਖੀਏ ਤਾਂ ਇਸ ਵਿੱਚ ਫਲੈਸ਼ੀ ਕੈਮਰਾ ਡੈਕੋ ਦੇ ਨਾਲ ਪ੍ਰੀਮੀਅਮ ਸਪਲਿਟ ਗਰਿੱਡ ਡਿਜ਼ਾਈਨ ਹੈ| ਇਸ ਫੋਨ ਦੀ ਫਲੈਸ਼ ਮੈਮੋਰੀ ਸਮਰਥਿਤ ਆਕਾਰ ਵੱਧ ਤੋਂ ਵੱਧ – 2 TB ਹੈ

Moreover, the Poco c71’s design is sleek and appealing, making it a stylish choice.



ਡਿਸਪਲੇਅ ਦੀ ਜਾਨਕਾਰੀ

ਜੇ ਆਪਾਂ ਇਸ ਫੋਨ ਦੀ ਸਕਰੀਨ ਦਾ ਆਕਾਰ ਦੇਖੀਏ ਤਾਂ ਆਪਾਂ ਨੂੰ ਇਸ ਦਾ ਆਕਾਰ 6.8 Inches ਮਿਲੂਗਾ |ਜੇ ਆਪਾਂ ਇਸ ਫੋਨ ਦਾ Resolution ਦੇਖੀਏ ਤਾਂ ਆਪਾਂ ਨੂੰ ਇਸ ਫੋਨ ਦੇ ਵਿੱਚ 720 ×1640 ਫਿਕਸਲ ਮਿਲੂਗਾ |ਇਸ ਫੋਨ ਦਾ ਰੀਫਰੈਸ਼ ਰੇਟ 120 Hz ਹੈ |ਜੇ ਆਪਾਂ ਇਸ ਫੋਨ ਦੀ ਡਿਸਪਲੇ ਦੀ ਕਿਸਮ ਦੇਖੀਏ ਤਾਂ ਇਸ ਦੀ 120Hz ਅਡੈਪਟਿਵ HD+ ਡਿਸਪਲੇ ਹੈ|ਇਸ ਫੋਨ ਦਾ ਵੱਧ ਤੋਂ ਵੱਧ ਡਿਸਪਲੇ ਰੈਜ਼ੋਲਿਊਸ਼ਨ – 720 x 1640 ਪਿਕਸਲ ਹੈ |ਜੇ ਆਪਾਂ ਇਸ ਫੋਨ ਦੀ ਡਿਸਪਲੇ ਪਿਕਸਲ density ਦੀ ਗੱਲ ਕਰੀਏ ਤਾਂ ਇਸਦਾ 260 ਪਿਕਸਲ ਪ੍ਰਤੀ ਇੰਚ (PPI) ਹੈ |

With the Poco c71, users can enjoy a vibrant display perfect for streaming and gaming.


Exploring the Features of the Poco c71

ਪੋਕਾ c71 ਫੋਨ ਦੇ ਕੈਮਰੇ ਦੀ ਜਾਣਕਾਰੀ

ਤੇ ਆਪਾਂ ਇਸ ਫੋਨ ਦੇ ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਆਪਾਂ ਨੂੰ 8 MP ਕੈਮਰਾ ਮਿਲ ਜੂਗਾ| ਜੇ ਆਪਾਂ ਇਸ ਦਾ Rear ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਆਪਾਂ ਨੂੰ 32 MP ਕੈਮਰਾ ਮਿਲ ਜਾਊਗਾ |ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਆਪਾਂ ਨੂੰ ਦੋ ਕੈਮਰੇ ਹੀ ਮਿਲਣਗੇ ਇਕ ਤੁਹਾਨੂੰ ਫਰੰਟ ਤੇ ਕੈਮਰਾ ਮਿਲੂਗਾ ਇੱਕ ਤੁਹਾਨੂੰ ਬੈਕ ਸਾਈਡ ਤੇ ਕੈਮਰਾ ਮਿਲੂਗਾ |

The camera capabilities of the Poco c71 allow users to capture stunning photos and videos.


ਆਈਟਮ ਡਿਟੇਲਸ

ਕਰਦੇ ਆਂ ਆਪਾਂ ਇਸ Phone ਦੇ ਬਾਰੇ ਕਿ ਇਸ ਫੋਨ ਦੇ ਨਾਲ ਤੁਹਾਨੂੰ ਕੀ ਕੀ ਮਿਲੂਗਾ ਇਸ ਦੇ ਨਾਲ ਤੁਹਾਨੂੰ 15 ਵਾਰਡ ਦਾ ਚਾਰਜਰ ਮਿਲੂਗਾ |C Type ਯੂਐਸਬੀ ਮਿਲੂਗੀ |ਸਿੰਗਲ Sim ਮਿਲੂਗੀ ਤੁਹਾਨੂੰ ਪਾਉਣ ਵਾਸਤੇ | ਜੇ ਆਪਾਂ ਇਸ ਫੋਨ ਦੇ ਵਜ਼ਨ ਦੀ ਗੱਲ ਕਰੀਏ ਤਾਂ ਇਸ ਦਾ ਟੋਟਲ ਵਜ਼ਨ 230 Grams ਹੈ| ਜੇ ਆਪਾਂ ਇਸ ਫੋਨ ਦੀ ਬੈਟਰੀ ਦੀ ਕਪੈਸਿਟੀ ਦੀ ਗੱਲ ਕਰੀਏ ਤਾਂ ਇਸ ਦੀ ਫੁੱਲ ਕਪੈਸਿਟੀ 5200 Milliamp Hours ਹੈ | ਆਪਾਂ ਇਸ ਫੋਨ ਦੀ ਬੈਟਰੀ ਲਾਈਫ ਬਾਰੇ ਜਾਣਕਾਰੀ ਲਈਏ ਤਾਂ ਆਪਾਂ ਨੂੰ ਇਸ ਫੋਨ ਦੀ 30 ਘੰਟੇ ਦੀ ਬੈਕਅਪ ਮਿਲੂਗੀ ਜੇ ਤੁਸੀਂ ਇੱਕ ਵਾਰੀ ਆਪਣੇ ਫੋਨ ਨੂੰ ਚਾਰਜ ਕਰੋਗੇ ਤਾਂ ਤੁਹਾਨੂੰ 30 ਘੰਟੇ ਦੀ ਬੈਕਅਪ ਮਿਲੂਗੀ| ਜੇ ਆਪਾਂ ਇਸ ਫੋਨ ਦੇ ਨੈਟਵਰਕ ਦੀ ਜਾਣਕਾਰੀ ਲਈਏ ਤਾਂ ਤੁਹਾਨੂੰ ਸਿਰਫ ਇਸ ਫੋਨ ਵਿੱਚ 4G ਨੈਟਵਰਕ ਹੀ ਮਿਲੂਗਾ। ਤੁਸੀਂ 4G ਸਿਮ ਹੀ ਇਸ ਫੋਨ ਵਿੱਚ ਚਲਾ ਸਕਦੇ ਹੋ |

In summary, the Poco c71 provides excellent value for its performance and features.

Manufacturer ਦੀ ਜਾਣਕਾਰੀ – Xiaomi ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ, Xiaomi ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ, ਆਰਚਿਡ ਬਲਾਕ, ਅੰਬੈਸੀਟੈਕ ਪਿੰਡ, ਦੇਵਰਾਬੀਸਨਹੱਲੀ, ਬੰਗਲੌਰ – 560103, Karnataka


ਵਾਰੰਟੀ Description

When considering options, the Poco c71 stands out for its competitive pricing and specifications.

ਜੇ ਆਪਾਂ ਇਸ ਫੋਨ ਦੀ ਗਰੰਟੀ ਦੀ ਗੱਲ ਕਰੀਏ ਤਾਂ ਆਪਾਂ ਨੂੰ 1 Year ਦੀ Manufacturer ਵਰੰਟੀ ਅਤੇ ਫੋਨ ਦੀ 6 Month ਦੀ ਵਾਰੰਟੀ ਆਪਾਂ ਨੂੰ ਮਿਲੂਗੀ|


ਫੋਨ ਦੇ ਰੇਟ ਦੀ ਜਾਣਕਾਰੀ

ਜੇ ਤੁਸੀਂ ਇਸ ਫੋਨ ਨੂੰ 4 ਰੈਮ 64 ਜੀਪੀ ਰੋਮ ਦੇ ਵਿੱਚ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਫੋਨ Rs 7,789 ਦਾ ਮਿਲੂਗਾ।

Not to mention, the Poco c71 is available in various configurations to suit different user needs.

ਜੇ ਤੁਸੀਂ ਇਸ ਫੋਨ ਨੂੰ 6 ਰੈਮ 128 ਜੀਪੀ ਰੋਮ ਦੇ ਵਿੱਚ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਫੋਨ Rs 8,789 ਦਾ ਮਿਲੂਗਾ। ਇਹ ਫੋਨ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ ਇਹ ਤੁਹਾਨੂੰ Amazon ਤੇ ਵੀ ਮਿਲ ਜਾਊਗਾ |ਤੁਹਾਨੂੰ ਸਾਡੀ ਪੋਸਟ ਕਿਦਾਂ ਦੀ ਲੱਗੀ ਸਾਨੂੰ ਇਸ ਦੀ ਜਾਣਕਾਰੀ ਕਮੈਂਟ ਦੇ ਵਿੱਚ ਜਰੂਰ ਦੇਣਾ ਧੰਨਵਾਦ|

Ultimately, the Poco c71 is designed to meet the demands of modern smartphone users.

Best Gaming Apps for Android Free

Author

adminj

Follow Me
Other Articles
Hall Effect Keyboard magnetic switch mechanism diagram.
Previous

The 7 Best Budget Gaming Mouse Options Under $50 in 2024: The Hall Effect Keyboard Value Blueprint

अगर आप पतले हैं, तो इन 10 चीजों को खाएं और फिट हो जाएं
Next

अगर आप पतले हैं, तो इन 10 चीजों को खाएं और फिट हो जाएं

No Comment! Be the first one.

Leave a Reply Cancel reply

Your email address will not be published. Required fields are marked *

Copyright 2026 — Action Game Name – Play Free Online | Game Khelo. All rights reserved. Blogsy WordPress Theme